ਸਿਯਾਸੀ ਕੁੜੀਆਂ ਦੇ ਨਖ਼ਰੇ

ਪੀਲੀ ਸਾੜੀ ਚੈ ਬੜੀ ਸੋਹਣੀ ਲਗਦੀ, ਪਰ ਛੋਟੀ ਕਾਰ ਚੈ ਵੀਂ ਤਾਂ ਬੈ ਸੋਣੀਏ!

ਪੀਲੀ ਸਾੜੀ ਚੈ ਬੜੀ ਸੋਹਣੀ ਲਗਦੀ
ਪਰ  ਛੋਟੀ ਕਾਰ ਚੈ ਵੀਂ ਤਾਂ ਬੈ ਸੋਣੀਏ !
 हेमा मालिनी
ਤੇਰਾ ਨਖਰਾ ਜਗੋਂ  ਵਖਰਾ
ਬਸ ਥੋੜਾ ਚੁਪ ਰਹ ਸੋਣੀਏ !
 Kiran
ਸੀਰਿਅਲ ਚੈ ਤੂ ਕਮਾਲ ਲਗਦੀ
ਪੜਿਆ ਲਿਖਿਯਾ ਨਾਲ ਨਾ ਖੈ ਸੋਣੀਏ !
 Smriti Irani
ਗੰਗਾ ਕਲੀਨ ਤਕਨੀਕ ਤੇਰੇ ਵਸ ਦੀ ਨਹੀ
ਝਾੜੂ ਪੋਚਾ ਹੁਣ ਚੁੱਕ ਲੈ ਸੋਣੀਏ !
 Uma Bharti
ਸਾਧਾਂ ਨੂ ਸਾਧ ਹੀ ਰਹਿਣਾ ਚਾਹਿਦਾ
ਰਾਮ ਨਾਮ ਤੂੰ  ਜੱਪ ਲੈ  ਸੋਣੀਏ !
 Sadhvi Niranjan
ਬੜੀ ਹੀ ਪਿਯਾਰੀ ਦਿਸਦੀ ਤੂੰ
ਪਰ ਏਡਾ ਕਨਫੁਜ਼ ਵੀ ਨਾ ਰਹ ਸੋਣੀਏ !
 Shazia Ilmi
ਕਬਿਲ ਤੇ ਸਚੀ ਮੁਚੀ ਬੜੀ ਏ ਤੂੰ
ਪਰ ਕੋਈ ਚੱਜ ਦਾ ਪੋਰ੍ਤ੍ਫੋਲਿਓ ਵੀ ਲੈ ਸੋਣੀਏ !
 Sushma Swaraj

Discussion

comments

Disclaimer: This is a satirical article and is a work of fiction. Kindly do not confuse the news on this website as being genuine and factually true. This is a user generated content. You can also join Teekhi Mirchi and write for us.
Kanwali
About Kanwali 5 Articles
Kanwali for Teekhi Mirchi. I write in Punjabi, English and Hindi. Thanks!

4 Comments

Leave a Reply

Your email address will not be published.


*


This site uses Akismet to reduce spam. Learn how your comment data is processed.